rajasthanpunjabiassociation@gmail.com
+91 94136 52646
-ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) ਵੱਲੋਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਹੈ-
🌟 ਜੀ ਆਇਆਂ ਨੂੰ 🌟

ਰਾਜਸਥਾਨ ਪੰਜਾਬੀ ਐਸੋਸੀਏਸ਼ਨ ਸੰਸਥਾ

ਰਾਜਸਥਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਯਤਨਸ਼ੀਲ

Continuous efforts to promote Punjabi language, literature and culture in Rajasthan

Explore Our Mission →
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਸਿਧਾਂਤਕ ਅਤੇ ਵਿਹਾਰਕ ਮੁੱਦਿਆਂ ‘ਤੇ ਅਕਾਦਮਿਕ ਚਰਚਾ ਅਤੇ ਵਿਚਾਰ-ਵਟਾਂਦਰੇ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.) ਦੀ ਸਥਾਪਨਾ ਕੀਤੀ ਗਈ। ਇਹ ਸੰਸਥਾ ਰਾਜਸਥਾਨ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1958 ਅਧੀਨ ਰਜਿਸਟਰਡ ਹੈ ਅਤੇ 06 ਨਵੰਬਰ 2017 ਨੂੰ ਡਾ. ਸੰਦੀਪ ਸਿੰਘ ਮੁੰਡੇ ਦੀ ਪ੍ਰਧਾਨਗੀ ਹੇਠ ਹੋਂਦ ਵਿੱਚ ਆਈ।

The Rajasthan Punjabi Association (S.) was established with the objective of providing a platform for academic dialogue and intellectual engagement on the theoretical and practical aspects of Punjabi language, literature, and culture. The Association is registered under the Rajasthan Societies Registration Act, 1958, and was founded on 6th November 2017 under the leadership of Dr. Sandeep Singh Munday.